Skip to main content

ਭਾਈਚਾਰਕ ਸਰੋਤ ਕੇਂਦਰ

ਕਮਿਊਨਿਟੀ ਰੀਸੇਰਸ ਸੈਂਟਰ (Community Resource Centers, CRC) ਜਨਤਾ ਦੀ ਸੁਰੱਖਿਆ ਲਈ ਬਿਜਲੀ ਬੰਦ ਕਰਨ ਜਾਂ ਲੰਮੇ ਸਮੇਂ ਲਈ ਬਿਜਲੀ ਦਾ ਕੱਟ ਲਗਾਉਣ ਦੌਰਾਨ ਗ੍ਰਾਹਕਾਂ ਦੀ ਮਦਦ ਕਰਦੇ ਹਨ।
ਕਾਉਂਟੀ ਦੀ ਚੋਣ ਕਰੋ
ਕਮਿਊਨਿਟੀ ਰਿਸੋਰਸ ਸੈਂਟਰਾਂ ਵਿਖੇ ਸੇਵਾ ਜਾਨਵਰਾਂ ਦਾ ਸਵਾਗਤ ਹੈ। ਸੇਵਾ ਜਾਨਵਰਾਂ ਬਾਰੇ ਵਧੀਕ ਜਾਣਕਾਰੀ ਵਾਸਤੇ, https://www.ada.gov/topics/service-animals/ ਦੇਖੋ।
ਕੇਂਦਰਾਂ ਤੇ ਇਲੈਕਟ੍ਰਿਕ ਵਾਹਨ ਚਾਰਜਿੰਗ ਦੀ ਸਹੂਲਤ ਨਹੀਂ ਹੈ। EV ਚਾਰਜਿੰਗ ਸਟੇਸ਼ਨ ਲੱਭੋ।

ਸੀਆਰਸੀ (CRC) ਦੇ ਬੰਦ ਹੁੰਦਿਆਂ ਹੋਇਆਂ, ਜੇਕਰ ਤੁਹਾਨੂੰ ਬਿਜਲੀ ਦੀ ਲੋੜ ਹੈ, ਇਹ ਦੇਖਣ ਲਈ ਕਿ ਕਿਸ ਖੇਤਰ ਵਿੱਚ ਬਿਜਲੀ ਉਪਲਬਧ ਹੈ, ਨਕਸ਼ਾ ਦੇਖੋ